ਐਸ.ਆਈ.ਆਰ. ਉਪਰੰਤ ਜ਼ਿਲ੍ਹਾ ਜਲੰਧਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਜ਼ਿਲ੍ਹਾ ਜਲੰਧਰ ’ਚ ਕੁੱਲ 15,25,450 ਵੋਟਰ
ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੀਆਂ ਕਾਪੀਆਂ ਸੌਂਪੀਆਂ
ਜਲੰਧਰ, 12 ਅਕਤੂਬਰ : ਭਾਰਤ ਚੋਣ ਕਮਿਸ਼ਨ ਦੀਆਂ ( KOROTANY ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)-2026 ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਅੱਜ ਜ਼ਿਲ੍ਹਾ ਜਲੰਧਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ, ਜਿਸ ਮੁਤਾਬਕ ਜ਼ਿਲ੍ਹੇ ਵਿੱਚ 15,25,450 ਵੋਟਰ ਹਨ।
ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ ਵੱਲੋਂ ਅੰਤਿਮ ਪ੍ਰਕਾਸ਼ਨਾ ਉਪਰੰਤ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਦੀ ਹਾਰਡ ਕਾਪੀ ਅਤੇ ਬਿਨਾਂ ਫੋਟੋ ਵਾਲੀ ਸਾਫ਼ਟ ਕਾਪੀ ਮੁਹੱਈਆ ਕਰਵਾਈ ਗਈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਕਤੂਬਰ 2026 ਨੂੰ ਯੋਗਤਾ ਮਿਤੀ ਮੰਨਦਿਆਂ ਅੰਤਿਮ ਵੋਟਰ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 13 ਅਗਸਤ 2026 ਨੂੰ ਕੀਤੀ ਗਈ ਸੀ, ਜਿਸ ’ਤੇ 12 ਸਤੰਬਰ 2026 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨੋਟਿਸ ਪੜਾਅ ਤੇ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ 2026 ਤੱਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਤਿਮ ਪ੍ਰਕਾਸ਼ਨਾ ਉਪਰੰਤ ਜ਼ਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 15,25,450 ਹੈ, ਜਿਨ੍ਹਾਂ ਵਿੱਚ 778194 ਪੁਰਸ਼, 747203 ਮਹਿਲਾ ਅਤੇ 53 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਵਿਧਾਨ ਸਭਾ ਹਲਕਾ ਵਾਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਤਿਮ ਪ੍ਰਕਾਸ਼ਨਾ ਉਪਰੰਤ ਹਲਕਾ
1. ਫਿਲੌਰ ਵਿੱਚ 96985 ਪੁਰਸ਼, 91014 ਮਹਿਲਾ ਤੇ 6 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 188005 ਵੋਟਰ ਹਨ।
2. ਇਸੇ ਤਰ੍ਹਾਂ ਨਕੋਦਰ ਵਿੱਚ 92521 ਪੁਰਸ਼, 86829 ਮਹਿਲਾ, 4 ਥਰਡ ਜੈਂਡਰ ਸਮੇਤ ਕੁੱਲ 179354,
3. ਸ਼ਾਹਕੋਟ ਵਿੱਚ 86746 ਪੁਰਸ਼, 81641 ਮਹਿਲਾ ਤੇ 6 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 168393 ਵੋਟਰ ਹਨ।
4. ਇਸੇ ਤਰ੍ਹਾਂ ਕਰਤਾਰਪੁਰ ਵਿੱਚ 177096 ਵੋਟਰ ਹਨ, ਜਿਨ੍ਹਾਂ ਵਿੱਚ 90927 ਪੁਰਸ਼, 86164 ਮਹਿਲਾ ਤੇ 5 ਥਰਡ ਜੈਂਡਰ ਵੋਟਰ ਸ਼ਾਮਲ ਹਨ।
5. ਜਲੰਧਰ ਪੱਛਮੀ ਵਿੱਚ 81863 ਪੁਰਸ਼, 81540 ਮਹਿਲਾ ਤੇ 12 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 163415 ਵੋਟਰ,
6. ਜਲੰਧਰ ਕੇਂਦਰੀ ਵਿੱਚ 73856 ਪੁਰਸ਼, 73785 ਮਹਿਲਾ, 4 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 147645 ਵੋਟਰ ਹਨ।
7. ਜਲੰਧਰ ਉੱਤਰੀ ਵਿੱਚ ਕੁੱਲ 168009 ਵੋਟਰ ਹਨ, ਜਿਨ੍ਹਾਂ ਵਿੱਚ 84824 ਪੁਰਸ਼, 83179 ਮਹਿਲਾ ਤੇ 6 ਥਰਡ ਜੈਂਡਰ ਵੋਟਰ ਸ਼ਾਮਲ ਹਨ।
8. ਜਲੰਧਰ ਛਾਉਣੀ ਵਿੱਚ 89441 ਪੁਰਸ਼, 87192 ਮਹਿਲਾ, 5 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 176638 ਵੋਟਰ
9. ਆਦਮਪੁਰ ਵਿੱਚ 81031 ਪੁਰਸ਼, 75859 ਮਹਿਲਾ ਤੇ 5 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 156895 ਵੋਟਰ ਹਨ।
ਇਸ ਤੋਂ ਇਲ਼ਾਵਾ ਵੋਟਰ ਸੂਚੀ ਜ਼ਿਲ੍ਹਾ ਚੋਣ ਦਫ਼ਤਰ, ਵਿਧਾਨ ਸਭਾ ਚੋਣ ਹਲਕਿਆਂ ਦੇ ਦਫ਼ਤਰ ਅਤੇ ਸਬੰਧਤ ਬੂਥ ਲੈਵਲ ਅਫ਼ਸਰ ਪਾਸ ਵੀ ਉਪਲਬਧ ਹੈ।
ਉਨ੍ਹਾਂ ਐਸ.ਆਈ.ਆਰ. ਪ੍ਰਕਿਰਿਆ ਨੂੰ ਸਫ਼ਲਤਾਪੂਰਵਰ ਨੇਪਰੇ ਚਾੜ੍ਹਨ ਲਈ ਸਹਿਯੋਗ ਦੇਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਧੰਨਵਾਦ ਵੀ ਪ੍ਰਗਟ ਕੀਤਾ । ਮੀਟਿੰਗ ਵਿੱਚ ਚੋਣ ਤਹਿਸੀਲਦਾਰ ਡਾ. ਦੀਪਕ ਰਾਜ ਵੀ ਮੌਜੂਦ ਸਨ।

एस.आई.आर. उपरान्त ज़िला जालंधर की अंतिम वोटर सूची प्रकाशित
ज़िला जालंधर में कुल 15,25,450 वोटर
राजनीतिक पार्टियों के नुमाइंदों को वोटर सूचियों की कॉपियां सौंपी
(Korotany) जालंधर, 12 अक्तूबर : भारत चुनाव आयोग की हिदायतों अनुसार वोटर सूचियों की स्पेशल इंटेंसिव रिवीजन (एस.आई.आर.)-2026 की प्रक्रिया मुकम्मल होने उपरान्त आज ज़िला जालंधर की अंतिम वोटर सूची प्रकाशित कर दी गई है, जिसके मुताबिक ज़िले में 15,25,450 वोटर है।
अतिरिक्त डिप्टी कमिश्नर (जनरल)-कम-अतिरिक्त ज़िला चुनाव अधिकारी अमनिंदर कौर द्वारा अंतिम प्रकाशन उपरान्त मान्यता प्राप्त राजनीतिक पार्टियों के प्रतिनिधियों को वोटर सूची की हार्ड कॉपी और बिना फोटो वाली सॉफ्ट कॉपी मुहैया करवाई गई। उन्होंने जानकारी देते हुए बताया कि 1 अक्तूबर 2026 को योग्यता तिथि मानते हुए अंतिम वोटर सूची तैयार की गई है। उन्होंने बताया कि वोटर सूची की प्रारंभिक प्रकाशन 13 अगस्त 2026 को की गई थी, जिस पर 12 सितंबर 2026 तक दावे व एतराज़ प्राप्त किए गए। उन्होंने बताया कि नोटिस चरण पर प्राप्त दावों और एतराज़ों का निपटारा 8 अक्तूबर 2026 तक किया गया। उन्होंने बताया कि अंतिम प्रकाशन उपरान्त ज़िले में कुल वोटरों की गिनती 15,25,450 है, जिनमें 7,78,194 पुरुष, 7,47,203 महिला और 53 थर्ड जेंडर वोटर शामिल हैं।
विधान सभा हल्का वार जानकारी देते हुए अतिरिक्त डिप्टी कमिश्नर ने बताया कि अंतिम प्रकाशन उपरान्त हल्का फिल्लौर में 96,985 पुरुष, 91,014 महिला व 6 थर्ड जेंडर वोटरों समेत कुल 1,88,005 वोटर है।
इसी तरह नकोदर में 92,521 पुरुष, 86,829 महिला, 4 थर्ड जेंडर समेत कुल 1,79,354,
शाहकोट में 86,746 पुरुष, 81,641 महिला व 6 थर्ड जेंडर वोटरों समेत कुल 1,68,393 वोटर है।
इसी तरह करतारपुर में 1,77,096 वोटर है, जिनमें 90,927 पुरुष, 86,164 महिला व 5 थर्ड जेंडर वोटर शामिल है।
जालंधर पश्चिमी में 81,863 पुरुष, 81,540 महिला व 12 थर्ड जेंडर वोटरों समेत कुल 1,63,415 वोटर,
जालंधर केंद्रीय में 73,856 पुरुष, 73,785 महिला, 4 थर्ड जेंडर वोटरों समेत कुल 1,47,645 वोटर है।
जालंधर उत्तरी में कुल 1,68,009 वोटर है, जिनमें 84,824 पुरुष, 83,179 महिला व 6 थर्ड जेंडर वोटर शामिल है।
जालंधर छावनी में 89,441 पुरुष, 87,192 महिला, 5 थर्ड जेंडर वोटरों समेत कुल 1,76,638 वोटर,
और आदमपुर में 81,031 पुरुष, 75,859 महिला व 5 थर्ड जेंडर वोटरों समेत कुल 1,56,895 वोटर है।
उन्होंने बताया कि अंतिम वोटर सूची मुख्य चुनाव अधिकारी पंजाब की आधिकारिक वेबसाइट http://www.ceopunjab.gov.in/ index और ज़िला जालंधर की वेबसाइट http://jalandhar.nic.in पर देखी जा सकती है। इसके अलावा वोटर सूची ज़िला चुनाव दफ़्तर, विधान सभा चुनाव हल्कों के दफ़्तर और संबंधित बूथ लेवल अधिकारी पास भी उपलब्ध है।
उन्होंने एस.आई.आर. प्रक्रिया को सफलतापूर्वक निपटाने के लिए सहयोग देने के लिए सारी राजनीतिक पार्टियों का धन्यवाद भी प्रकट किया। मीटिंग में चुनाव तहसीलदार डा. दीपक राज भी मौजूद थे।

More Related Stories
ਜਲੰਧਰ ‘ਚ ਹਾਈ-ਵੋਲਟੇਜ ਡਰਾਮਾ: ਨਿਊ ਜਵਾਹਰ ਨਗਰ ‘ਚ ਕਰੋੜਾਂ ਦੀ ਕੋਠੀ ਪਿੱਛੇ ਭਿੜੇ NRI ਦੀ ਧੀ ਤੇ ਵਕੀਲ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼
ਪੰਜਾਬ ਚੋਣਾਂ 2027 ਲਈ ਪੁਲਿਸ ਨੇ ਹੁਣੇ ਤੋਂ ਖਿੱਚੀ ਤਿਆਰੀ, ਗੁਆਂਢੀ ਸੂਬਿਆਂ ਨਾਲ ਬਣੇਗੀ ਸਾਂਝੀ ਰਣਨੀਤੀ
ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਦੀ ਵਧਣ ਵਾਲੀ ਹੈ ਸੈਲਰੀ, ਪੀਐਮ ਮੋਦੀ ਤੋਂ ਬਾਅਦ ਵਿੱਤ ਮੰਤਰਾਲੇ ਨੇ ਦਿੱਤੇ ਸੰਕੇਤ…