ਜਲੰਧਰ ਦੇ ਵਿੱਚ ਮਿਤੀ 11.02.2025 ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਅਤੇ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦਾ ਸਮਾਗਮ ਮਣਾਉਣ ਦੇ ਸੰਬੰਧੀ
ਸਮਾਗਮ ਦੌਰਾਨ ਮਿਤੀ 08.02.2025 ਤੋਂ 13.02.2025 ਤੱਕ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਨੋਡਲ ਅਫਸਰ ਨਿਯੁਕਤ ਕੀਤਾ ਜਾਂਦਾ ਹੈ
( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਮਿਤੀ 07.02.2025 ਨੂੰ ਡਿਪਟੀ ਕਮਿਸ਼ਨਰ ਜਲੰਧਰ ਜੀ ਦੇ ਦਫਤਰ ਵਿਖੇ ਸ੍ਰੀ ਮਹਿੰਦਰ ਭਗਤ ਮਾਨਯੋਗ ਕੈਬਿਨਟ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦਾ ਸਮਾਗਮ ਮਣਾਉਣ ਅਤੇ

ਮਿਤੀ 11.02.2025 ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਵਿਚ ਇੰਜੀਨੀਅਰ ਉਮੇਸ਼ ਕੁਮਾਰ ਉਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਮਾਡਲ ਹਾਊਸ ਉਪਮੰਡਲ ਜਲੰਧਰ ਨੂੰ ਸਮਾਗਮ ਦੌਰਾਨ ਮਿਤੀ 08.02.2025 ਤੋਂ 13.02.2025 ਤੱਕ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਨੋਡਲ ਅਫਸਰ ਨਿਯੁਕਤ ਕੀਤਾ ਜਾਂਦਾ ਹੈ ਜਿਹਨਾਂ ਦਾ ਮੋਬਾਇਲ ਨੰਬਰ 96461-46278 ਹੈ। ਇਸ ਤੋਂ ਇਲਾਵਾ ਸੰਬੰਧਤ ਜੇ.ਈ.ਜ ਇੰਜੀ: ਮੁਕੁਲ ਸ਼ਰਮਾ ਮੋਬਾਇਲ ਨੰ. 96461-19896, ਆਬਾਦਪੁਰਾ।
ਇੰਜੀ: ਕਰਨਪ੍ਰੀਤ ਸਿੰਘ ਮੋਬਾਇਲ ਨੰ. 96461-41092,
ਇੰਜੀ: ਸੁਰਜੀਤ ਸਿੰਘ ਉਪ ਮੰਡਲ ਅਫਸਰ ਬਸਤੀਆਂ ਸਬ ਡਿਵੀਜਨ ਮੋਬਾਇਲ ਨੰ.96461-55519
ਇੰਜੀ: ਜਸਪਾਲ ਸਿੰਘ ਪਾਲ ਸੀ:ਕਾ:ਕਾ:ਇੰਜੀਨੀਅਰ ਮਾਡਲ ਟਾਊਨ ਨੰ.96461-16012 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅਗਰ ਕਿਸੇ ਵੀ ਏਰੀਏ ਚ ਲਾਈਟ ਬੰਦ ਹੁੰਦੀ ਹੈ ਤੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਆਪ ਕੰਪਲੇਂਟ ਕਰ ਸਕਦੇ ਹੋ।


More Related Stories
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ