ਉਘੇ ਸਮਾਜ ਸੇਵੀ ਪ੍ਰਵੀਨ ਕਲੇਰ ਨਿਊਜ਼ੀਲੈਂਡ ਦਾ ਪਰਿਵਾਰ ਸਮੇਤ ਪੰਜਾਬ ਪਹੁੰਚਣ ਤੇ ਪਿੰਡ ਬੁਲੰਦਪੁਰ ਵਾਸੀਆਂ ਵਲੋਂ ਨਿੱਘਾ ਸਵਾਗਤ।
( ਕਮਲ ਸਾਪਲਾ ) ਜਲੰਧਰ/ਨਿਊਜ਼ੀਲੈਂਡ ਦੇ ਸ਼ਹਿਰ ਹੇਸਟਿੰਗਜ਼ ਵਿਖੇ ਸ੍ਰੀ ਪ੍ਰਵੀਨ ਕਲੇਰ ਵਲੋਂ ਮੇਅਰ ਸ੍ਰੀ ਲਾਵਰੇਂਸ ਯੂਲ ਜੀ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਉੱਤੇ ਦਿਸ਼ਾ ਦਰਸਾਉਂਦਾ ਸਾਈਨ ਬੋਰਡ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਨਾਮ ਤੇ ਲਗਵਾਇਆ ਗਿਆ ਸੀ। ਹੁਣ ਇਸ ਗੋਲ ਚੌਕ ਨੂੰ *ਸ੍ਰੀ ਗੁਰੂ ਰਵਿਦਾਸ ਚੌਕ* ਨਾਲ ਜਾਣਿਆ ਜਾਂਦਾ ਹੈ। ਸ੍ਰੀ ਪ੍ਰਵੀਨ ਕਲੇਰ ਬੁਲੰਦਪੁਰ ਦੇ ਜੰਮਪਲ ਹਨ।

ਅੱਜ ਉਘੇ ਸਮਾਜ ਸੇਵੀ ਪ੍ਰਵੀਨ ਕਲੇਰ (ਨਿਊਜ਼ੀਲੈਂਡ) ਅਤੇ ਉਨਾਂ ਦੇ ਪਰਿਵਾਰ ਨੂੰ ਗੁਰੂ ਕ੍ਰਿਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਰਜਿ ਦੇ ਮੈਂਬਰਾਂ ਅਤੇ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਰਜਿ ਵਲੋਂ ਸਨਮਾਨਿਤ ਕੀਤਾ ਗਿਆ।


More Related Stories
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ