ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਅਤੇ ਦੋਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਜੀ ਦੀ ਅਗਵਾਈ ਵਿੱਚ ਅੱਜ ਲੈਂਡ ਪੁਲਿੰਗ ਸਮੇਤ 11 ਮੰਗਾਂ ਨੂੰ ਲਈ ਕੇ ਜਲੰਧਰ ਡਿਪਟੀ ਕਮਿਸ਼ਨਰ ਨੂੰ ਮੰਗ ਪਤਰ ਸੌਪਿਆ ਗਿਆ
( KOROTANY ) 28-07-2025 ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਅਤੇ ਦੋਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਜੀ ਦੀ ਅਗਵਾਈ ਵਿੱਚ ਅੱਜ ਲੈਂਡ ਪੁਲਿੰਗ ਸਮੇਤ 11 ਮੰਗਾਂ ਨੂੰ ਲਈ ਕੇ ਜਲੰਧਰ ਡਿਪਟੀ ਕਮਿਸ਼ਨਰ ਨੂੰ ਮੰਗ ਪਤਰ ਸੌਪਿਆ ਗਿਆ ਅਤੇ ਪ੍ਰਧਾਨ ਜੀ ਨੇ ਦੱਸਿਆ ਕੀ ਜੌ ਸ਼ਹਿਰੀਕਰਨ ਤਹਿਤ ਰਿਹਾਇਸ਼ੀ ਕਲੋਨੀਆਂ ਬਣਾਉਣ ਅਤੇ ਸਨਅਤੀ ਪਾਰਕ ਬਣਾ ਕੇ ਸਨਅਤੀਕਰਨ ਦੇ ਨਾਂ ਹੇਠ ਮਾਨ ਸਰਕਾਰ ਨੇ ਲੈਂਡ ਪੂਲਿੰਗ ਪਾਲਸੀ ਲਿਆਂਦੀ ਹੈ। ਜਿਸ ਤਹਿਤ ਸਰਕਾਰ 65555 ਏਕੜ ਤਿੰਨ ਫਸਲਾਂ ਵਾਲੀ ਅਤੀ ਉਪਜਾਊ ਜਮੀਨ ਲੈਣੀ ਚਾਹੁੰਦੀ ਹੈ। ਇਸ ਲੋਕ ਮਾਰੂ ਅਤੇ ਕਿਸਾਨ ਉਜਾਤੂ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਜਾਣੇ ਚਾਹੀਦੇ ਹੈ ।

ਇਸ ਮੌਕੇ ਲਖਵਿੰਦਰ ਸਿੰਘ ਜਰਨਲ ਸਕੱਤਰ ਮੰਡੇਰ ਬੇਤ, ਗੁਰਬਹਾਰ ਸਿੰਘ ਯੂਥ ਜਿਲਾ ਪ੍ਰਧਾਨ ਜਲੰਧਰ, ਗੁਰਬੀਰ ਸਿੰਘ (ਗੋਪੀ) ਜਿਲਾ ਪ੍ਰਧਾਨ ਤਰਨ ਤਾਰਨ, ਮਨਪ੍ਰੀਤ ਸਿੰਘ (ਮੰਨਾ) , ਤਜਿੰਦਰ ਸਿੰਘ ਸਾਬੀ ਇਕਾਈ ਪ੍ਰਧਾਨ ਮੰਡੇਰ ਬੇਟ , ਅਤੁਲ ਫਗਵਾੜਾ, ਗੌਰਵ ਚੋਲੰਗ ਟੋਲ, ਬਲਵੰਦਰ ਸਿੰਘ(ਬਲੀ), ਗੁਰਵੇਲ ਸਿੰਘ, ਬਲਵਿੰਦਰ ਸਿੰਘ(ਸਾਬਕਾ ਫੌਜੀ), ਕੁਲਦੀਪ ਸਿੰਘ ਪ੍ਰਧਾਨ ਢਿਲਵਾਂ ਜੋਨ, ਲਵਪ੍ਰੀਤ ਸਿੰਘ ਕੋਕਾਲਪੁਰ, ਕਾਲੀ ਰੰਧਾਵਾ , ਮੰਗਾ ਰੰਧਾਵਾ, ਬਾਬਾ ਬੂਟਾ ਸਿੰਘ, ਬਾਬਾ ਹਰਪਿੰਦਰ ਸਿੰਘ, ਸਤਨਾਮ ਸਿੰਘ ਬਿਜਲੀ ਨੰਗਲ , ਬਾਬਾ ਗਾਜ , ਗੁਰੀ ਕੁੱਕੜ ਪਿੰਡ , ਓਂਕਾਰ ਸਿੰਘ ।

More Related Stories
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ