Global Awareness News

Awareness is Power: Know the World

ਮੁਲਾਜ਼ਮਾਂ ਨੇ ਕੀਤੇ ਵੱਡੇ ਐਲਾਨ -‘ਸਕੱਤਰੇਤ ਤੋਂ ਸਤੌਜ ਵਾਪਸੀ’ ਮੋਰਚੇ ਦਾ ਰੱਖਿਆ ਨਾਮ

ਮੁਲਾਜ਼ਮਾਂ ਨੇ ਕੀਤੇ ਵੱਡੇ ਐਲਾਨ

-‘ਸਕੱਤਰੇਤ ਤੋਂ ਸਤੌਜ ਵਾਪਸੀ’ ਮੋਰਚੇ ਦਾ ਰੱਖਿਆ ਨਾਮ

7 ਸਤੰਬਰ ਤੱਕ ਕਾਰਵਾਈ ਵਾਲਾ ਨੋਟਿਸ ਪੰਜਾਬ ਸਰਕਾਰ ਲਵੇ ਵਾਪਸ

ਨਹੀਂ ਤਾਂ 8 ਸਤੰਬਰ ਨੂੰ ਸਮੂਹਿਕ ਛੁੱਟੀ ਕਰਨਗੇ ਮੁਲਾਜ਼ਮ

– 1 ਤੋਂ 7 ਸਤੰਬਰ ਤੱਕ ਕਿਸਾਨਾਂ ਦੇ ਮੋਰਚੇ ਦਾ ਸਮਰਥਨ

30 ਸਤੰਬਰ ਨੂੰ ਮੁਲਾਜ਼ਮ ਲਗਾਉਣਗੇ ਚੰਡੀਗੜ੍ਹ ‘ਚ ਆਪਣੀ ਵਿਧਾਨ ਸਭਾ

ਮੁੱਖ ਮੰਤਰੀ ਦੀ ਫਿਲਮ ਦਾ ਬਾਈਕਾਟ

PUNJAB

12 ਅਤੇ 13 ਸਤੰਬਰ ਨੂੰ ਮੰਤਰੀਆਂ ਦੇ ਘਰਾਓਂ ਦਾ ਐਲਾਨ

19 ਤੇ 20 ਸਤੰਬਰ ਨੂੰ ਵਿਧਾਇਕਾਂ ਦੇ ਘਰਾਂ ਦਾ ਘਰਾਓ ਕੀਤਾ ਜਾਵੇਗਾ।

10 ਅਕਤੂਬਰ ਨੂੰ ਸੰਗਰੂਰ ‘ਚ ਮਹਾਂ ਰੈਲੀ

– 21 ਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ਦਾ ਐਲਾਨ