ਜਲੰਧਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਦਫਤਰ ਅੱਗੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਫਿਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
( KOROTANY ) 23/10/2026 ਨੂੰ ਜਲੰਧਰ ਜ਼ਿਲਾ ਪ੍ਰੋਗਰਾਮ ਅਫਸਰ ਦਫਤਰ ਅੱਗੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਬਿਆਨ ਦੇ ਬਾਵਜੂਦ ਵੀ ਉਨਾਂ ਦਾ ਕਹਿਣਾ ਸੀ ਕਿ ਇੱਕ ਹਫਤੇ ਵਿੱਚ ਫੀਡ ਆ ਜਾਵੇਗੀ ਪਰ ਹਾਲੇ ਤੱਕ ਵੀ ਬੱਚਿਆਂ ਤੱਕ ਫੀਡ ਨਹੀਂ ਪਹੁੰਚੀ ਹੈ ਜਿਸਦੇ ਲਈ ਪ੍ਰਮੁੱਖ ਸਕੱਤਰ ਨੂੰ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਾਹੀਂ ਮੰਗ ਪੱਤਰ ਭੇਜੇ ਜਾਣਗੇ
ਪ੍ਰੈੱਸ ਦਾ ਸਮਾਂ: 12:00
ਸਥਾਨ, ਕਪੂਰਥਲਾ ਚੌਂਕ ਜ਼ਿਲਾ ਪ੍ਰੋਗਰਾਮ ਅਫਸਰ ਦਫਤਰ ਜਲੰਧਰ।

More Related Stories
ਕੇਂਦਰੀ ਮੰਤਰੀ ਪਿਊਸ਼ ਗੋਇਲ 15-16 ਨਵੰਬਰ ਤੱਕ ਮਿਸਰ ਦਾ ਦੌਰਾ ਕਰਨਗੇ
ਪ੍ਰੈਸ ਕਾਨਫਰੰਸਾਂ ਵਿੱਚ ਨੇਹਾ ਬੋਰਾ ਕੇ ਬੋਲਤੇ ਹੀ ਹੰਗਾਮਾ: ਦੀਪਕੇ ਬੋਲੇ ਦੇਸ਼ ਮੇਂ ਤਿਰੰਗਾ ਫਹਰਾਨਾ ਅਪਰਾਧ ਹੋਇਆ; ਪ੍ਰਸ਼ਾਂਤ ਭੂਸ਼ਨ ਨੇ ਕਿਹਾ-ਬਰਬਰਤਾ ਜਾਰੀ ਹੈ, ਤਾਂ ਸਰਕਾਰ ਬਦਲੀ ਜਾਵੇਗੀ
ਇਜਾਜ਼ਤ ਰੱਦ ਹੋਣ ਦੇ ਬਾਵਜੂਦ, ਸੋਢਲ ਨਗਰ ਪਾਰਕ ਵਿੱਚ ਝੂਲੇ ਲਗਾਏ ਗਏ ਹਨ; ਮਾਮਲਾ ਚੰਡੀਗੜ੍ਹ ਤੱਕ ਪਹੁੰਚ ਗਿਆ ਹੈ।