Global Awareness News

Awareness is Power: Know the World

ਪੁਸ਼ਪਾ ਮਿੱਤਰ ਨਾਂ ਦੇ ਬ੍ਰਾਹਮਣ ਨੇ ਕੀ ਕੀਤਾ ਮੌਕਾ ਪਾਇਆ ਮੌਕਾ ਪਾ ਕੇ ਜਦੋਂ ਅਸ਼ੋਕਾ ਸਮਰਾਟ ਬਾਦਸ਼ਾਹ ਕੱਲਾ ਦੇਖ ਕੇ ਉਹਨੂੰ ਕਤਲ ਕਰਤਾ, ਇਸ ਕਰਕੇ ਦੁਸਹਿਰਾ ਮਨਾਇਆ ਜਾਂਦਾ ਹੈ। 

ਪੁਸ਼ਪਾ ਮਿੱਤਰ ਨਾਂ ਦੇ ਬ੍ਰਾਹਮਣ ਨੇ ਕੀ ਕੀਤਾ ਮੌਕਾ ਪਾਇਆ ਮੌਕਾ ਪਾ ਕੇ ਜਦੋਂ ਅਸ਼ੋਕਾ ਸਮਰਾਟ ਬਾਦਸ਼ਾਹ ਕੱਲਾ ਦੇਖ ਕੇ ਉਹਨੂੰ ਕਤਲ ਕਰਤਾ, ਇਸ ਕਰਕੇ ਦੁਸਹਿਰਾ ਮਨਾਇਆ ਜਾਂਦਾ ਹੈ। 

( ਕੋਰੋਟਾਣੇ ) ਜਿਸ ਦਿਨ ਭਾਰਤ ਦੇ ਮੂਲ ਨਿਵਾਸੀ ਗੱਦੀ ਤੇ ਬੈਠੇ ਸੁਣਿਓ ਧਿਆਨ ਨਾਲ “ਸਾਡਾ ਪਹਿਲਾ ਬਾਦਸ਼ਾਹ ਭਾਰਤ ਦੀ ਗੱਦੀ ਤੇ ਬੈਠਾ ਚੰਦਰ ਗੁਪਤ ਮੌਰੀਆ” ਸਾਡਾ ਬਜ਼ੁਰਗ ਗੱਦੀ ਤੇ ਬੈਠਾ ਉਹਦਾ ਨਾਂ ਸੀ ਚੰਦਰਗੁਪਤ ਮਾਰੀਆ ਚੰਦਰਗੁਪਤ ਮੌਰੀਆ, ਤੋਂ ਬਾਅਦ ਬਿੰਦੂ ਸਰ ਬੈਠਾ, ਬਿੰਦੂ ਸਰ ਤੋ ਬਾਅਦ ਸਮਰਾਟ ਅਸ਼ੋਕ ਬੈਠਾ, ਤੁਹਾਡੇ ਚੋਂ ਬਹੁਤ ਸਾਰੇ ਇਥੇ ਬੈਠੇ ਹੋਣਗੇ ਇਹ 500 ਆਦਮੀ ਜਿਹੜੇ ਬੈਠੇ ਆ ਤੁਹਾਡੇ ਚ ਬਹੁਤ ਸਾਰੇ ਲੋਕ ਹੋਣਗੇ ਜਿਨਾਂ ਨੂੰ ਸਮਰਾਟ ਅਸ਼ੋਕ ਦਾ ਪਤਾ ਨਹੀਂ ਹੈ ਦੁਨੀਆਂ ਦਾ ਸਭ ਤੋਂ ਵੱਡਾ ਬਾਦਸ਼ਾਹ, ਭਾਰਤ ਦਾ ਨਹੀਂ ਸੰਸਾਰ ਦਾ ਸਭ ਤੋਂ ਵੱਡਾ, ਦੀ ਗ੍ਰੇਟ ਦੀ ਗ੍ਰੇਟ ਚ ਅਸ਼ੋਕਾ ਜਿਆਦਾ ਬੁੱਤਾਂ ਦੀ ਗ੍ਰੇਟ ਹੈ ਜਾਂ ਫਿਰ ਅਸ਼ੋਕਾ ਦੀ ਗ੍ਰੇਟ ਹੈ ਜਾਂ ਸਿਕੰਦਰ ਦੀ ਗ੍ਰੇਟ ਹੈ ਤਿੰਨ ਆਲੀਆਂ ਦਾ ਤਾਂ ਮੈਂ ਦੱਸਦਾ, ਪੰਜ ਆਦਮੀ ਸਾਰੇ ਟੋਟਲ ਵਰਡ ਦੇ ਵਿੱਚ ਜਿਨਾਂ ਨੂੰ ਦੀ ਗ੍ਰੇਟ ਕਿਹਾ ਜਾਂਦਾ ਉਹਨਾਂ ਚ ਇੱਕ ਅਸ਼ੋਕਾ ਹੈ ਜੀ ਗਰੇਡ ਦਾ ਅਸ਼ੋਕਾ ਕਦੇ ਵੇਖੀ ਉਹਦੀ ਸ਼ਕਲ, ਵੇਖੀ ਆ ਬੱਚੀਆਂ ਜਿਹੜੀਆਂ ਬੈਠੀਆਂ ਮੇਰੀਆਂ ਭੈਣਾਂ ਬੈਠੀਆਂ ਤੁਸੀਂ ਦੇਖਿਆ ਉਹਨੂੰ ਕਦੇ ਦੇਖਿਆ ਅੱਜ ਤਾਂ ਦੇਖਿਆ ਨਾ ਕਿ ਨਹੀਂ ਦੇਖਿਆ ਪਤਾ ਹੀ ਨਹੀਂ ਹੈ ਆਓ ਜਰਾ ਬਈ ਇਧਰ ਆਓ ਜਰਾ ਦੱਸੋ ਜਾ ਕੇ ਸਾਰਿਆਂ ਨੂੰ ਹੱਥ ਲਾ ਅਰੇ ਤੁਹਾਡਾ ਬਾਦਸ਼ਾਹ ਦੁਨੀਆਂ ਦਾ ਸਭ ਤੋਂ ਵੱਡਾ ਬਾਦਸ਼ਾਹ ਦੁਨੀਆਂ ਦੇ ਗੀਤ ਗਾਉਂਦੀ ਹੈ ਤੁਹਾਨੂੰ ਕੋਈ ਪਤਾ ਨਹੀਂ ਇਹ ਤੁਹਾਡਾ ਬਾਦਸ਼ਾਹ ਹੈ ਔਰ ਇਹ ਸਾਡਾ ਬਾਪ ਬਾਦਸ਼ਾਹ ਹੋਵੇ ਤੇ ਅਸੀਂ ਵੈਸੇ ਹੀ ਨੱਚਦੇ ਫਿਰਦੇ ਬਾਦਸ਼ਾਹ ਦੇ ਜਵਾਕ ਚੂੜੇ ਚਮਾਰ ਨਹੀਂ ਘੁਾਇਆ ਕਰਦੇ ਨਿੱਕੀ ਸੁੱਕੀ ਜਾਤ ਨੀ ਕਹਾ ਕਰਦੇ ਢੇਡ ਨਹੀਂ ਕਹਾਇਆ ਕਰਦੇ, “ਜੇ ਵੰਡੀਆ ਮੋਹਿ ਢੇਡ ਕਹਿਤ ਕਾ ਕਰੂ ਬਾਪ ਬੀਠਲਾ” ਸਤਿਗੁਰੂ ਰਾਮਦੇਵ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ “ਜੇ ਭੰਡੀਆ ਮੋਏ ਢੇਡ ਕਹਿ ਤਾ ਗੁਰੂ ਆਪ ਬੀਤਲਾ, ਢੇਡ ਨਹੀਂ ਕਿਹਾ ਜਾਂਦਾ ਕੀ ਕਿਹਾ ਜਾਂਦਾ ਬਾਈ ਰਾਜਿਆਂ ਦੇ ਪੁੱਤਾਂ ਨੂੰ ਕੀ ਕਿਹਾ ਜਾਂਦਾ ਉਹਨਾਂ ਨੂੰ “ਰਾਜ ਕੁਮਾਰ ਤੇ ਰਾਜਕੁਮਾਰੀਆਂ” ਕਿਹਾ ਜਾਂਦਾ ਤੁਹਾਡਾ ਬਾਪ ਦੁਨੀਆਂ ਦਾ ਰਾਜਾ ਸੰਸਾਰ ਦੇ ਵਿੱਚ ਇਡਾ ਵੱਡਾ ਕੋਈ ਰਾਜਾ ਨਹੀਂ ਹੋਇਆ ਜਿਹਦੀਆਂ 84 ਹਜਾਰ ਧਰਤੀ ਦੇ ਵਿੱਚ ਗੱਡੀਆਂ ਨਿਸ਼ਾਨੀਆਂ ਅੱਜ ਵੀ ਜਿਉਂਦੀਆਂ ਪੂਰੇ 2400 ਸਾਲ ਹੋ ਗਏ। ਜਦੋਂ ਬਨਾਰਸ ਜਾਂਦੇ ਹੁੰਦੇ ਆ ਗੱਡੀ ਲੈ ਕੇ ਕਦੇ “ਸਾਰ ਨਾਥ” ਜਾਇਓ ਜਦੋਂ ਸਾਰਨਾਥ ਜਾਓਗੇ ਨਾ ਇਕ ਸੌ ਫੁੱਟਾ ਉੱਚਾ ਗੁੰਬਦ ਬਣਿਆ ਨਜ਼ਰ ਆਏਗਾ ਉਹ ਸ਼ੋਕ ਦਾ ਲਾਇਆ ਹੋਇਆ 2400 ਸਾਲ ਪਹਿਲਾਂ ਅਸ਼ੋਕ ਨੇ ਬਣਾਇਆ ਹੋਇਆ ਜਦੋਂ ਰਾਜਾ ਸੀ 24 ਸੌ ਸਾਲ, 2400 ਸਾਲ ਬੀਤ ਕੇ ਅੱਜ ਉਹਦੀ ਕਹਾਣੀ ਕਹਿਣ ਲੱਗੇ ਆ ਏਡਾ ਵੱਡਾ ਬਾਦਸ਼ਾਹ ਤੁਹਾਡਾ ਬਾਪ ਹੋਵੇ ਕਾਲਜੇ ਨੂੰ ਠੰਡ ਪੈ ਜਾਂਦੀ, ਢੇਡ ਨਹੀਂ ਕਹਿੰਦਾ ਕੋਈ ਉਹਨਾਂ ਨੂੰ ਪਰ ਕਹਿੰਦੇ ਆ ਠੋਕ ਕੇ ਕਹਿੰਦੇ ਕਿਉਂ ਤੁਹਾਨੂੰ ਤਾਂ ਪਤਾ ਹੀ ਨਹੀਂ ਤੁਹਾਡੇ ਬਾਪ ਦਾ ਤੇ ਕੀ ਸੀ ਤੁਹਾਨੂੰ ਇਹ ਪਤਾ ਨਹੀਂ ਇਸ ਕਰਕੇ ਹੋ ਰਿਹਾ ਤੁਸੀਂ ਇਤਿਹਾਸ ਜਾਣਦੇ ਨੇ ਇਸ ਕਰਕੇ ਤੁਹਾਨੂੰ ਇਤਿਹਾਸ ਦਾ ਬਣਾਉਣ ਦਾ ਕੋਈ ਵੱਲ ਨਹੀਂ ਹੈ।

ਅਗਲਾ ਬਾਦਸ਼ਾਹ ਬੈਠਾ ਚੌਥਾ ਪੰਜਵਾਂ ਬੈਠਿਆ ਛੇਵਾਂ ਬੈਠਿਆ ਸੱਤਵਾਂ ਬੈਠਿਆ ਅੱਠਵਾਂ ਬੈਠਿਆ ਨੌਵਾਂ ਬੈਠਾ ਨੌ ਬਾਦਸ਼ਾਹ ਦੇ ਬੱਚੇ ਤੇ ਇਹਦੇ ਬਾਪ ਦਾਤੇ ਗੱਦੀ ਤੇ ਬੈਠੇ, ਨੌ ਬਾਦਸ਼ਾਹ ਇਹਦਾ ਮਤਲਬ ਨਾ ਸਮਝ ਗਏ ਹੁਣ ਫਿਰ ਗੱਲ ਅੱਧੀ ਗੱਲ ਤਾਂ ਤੁਹਾਡੇ ਪੱਲੇ ਪੈ ਗਈ ਹੋਣੀ ਹੈ ਕਿ ਬ੍ਰਾਹਮਣਾਂ ਵਾਸਤੇ ਤੁਹਾਡਾ ਗੱਦੀ ਤੇ ਬਹਿਣਾ ਰਸਤਾ ਵਰਗਾ ਨੌ ਰਾਤੇ ਗੱਦੀ ਤੇ ਅਸੀਂ ਬੈਠੇ ਆਂ ਗੱਦੀ ਤੇ ਰਾਜ ਸਾਡਾ ਚੱਲ ਰਿਹਾ ਔਰ ਕਿਸੇ ਬ੍ਰਾਹਮਣ ਦੀ ਪੂਜਾ ਨਹੀਂ ਹੋ ਰਹੀ।

ਕਿਸੇ ਬ੍ਰਾਹਮਣ ਨੂੰ ਮੁਖਤ ਦਾ ਮਾਲ ਨਹੀਂ ਮਿਲ ਰਿਹਾ ਔਰ ਕਹਿ ਰਿਹਾ ਕੰਮ ਕਰ ਲੈ ਦੇਖਾ ਕੰਮ ਕਰ ਲਾ ਤੇ ਖਾ ਲਾ ਜਿੰਨਾ ਕਰੀ ਉਹਨਾਂ ਹੁਣ ਖਾ ਕੋਈ ਤਕਲੀਫ ਨਹੀਂ ਤੇ ਜਿਹੜਾ ਬ੍ਰਾਹਮਣ, ਜਿਹਨਾਂ ਬ੍ਰਾਹਮਣ ਦੇ ਅੱਜ ਚਾਰ ਮੰਦਰਾਂ ਦੇ ਵਿੱਚ 50 ਲੱਖ ਕਰੋੜ ਦਾ ਸੋਨਾ ਚਾਂਦੀ ਪਿਆ, 50 ਲੱਖ ਕਰੋੜ ਦਾ ਸੋਨਾ ਚਾਂਦੀ ਪਿਆ, ਪੰਜ ਸਾਲਾਂ ਦੇ ਅੰਦਰ ਅੰਦਰ ਇਸ ਦੇਸ਼ ਦੇ ਕੱਲੇ ਕੱਲੇ ਮਨੁੱਖ ਨੂੰ ਵਧੀਆ ਘਰ ਦਿੱਤੇ ਜਾ ਸਕਦੇ ਐ ਦੋ ਕਮਰਿਆਂ ਵਾਲੇ, ਲੈਟਰਨ ਬਾਥਰੂਮ ਵਾਲੇ, ਰਸੋਈ ਵਾਲੇ, ਇਨਾ ਸੋਨਾ ਚਾਂਦੀ ਹੀਰੇ ਜਵਾਹਰਾਤ ਚਾਰ ਮੰਦਰਾਂ ਚ ਪਏ ਐ, 50 ਲੱਖ ਕਰੋੜ ਤੇ ਇਹ ਸਰਕਾਰੀ ਰਿਕਾਰਡ ਹੈ। ਤੇ ਉਹਨੂੰ ਸਾਡੇ ਬਜ਼ੁਰਗਾਂ ਨੇ ਕੀ ਕੀਤਾ ਕਿ ਪੰਡਿਤ ਜੀ ਕੰਮ ਕਰ ਲਾ ਤੇ ਖਾ ਲੈ ਪਰ ਇਹ ਜਿਹੜਾ ਰੋਜ਼ ਖੀਰਾਂ ਖਾਂਦਾ ਮੁਫਤ ਦੀਆਂ ਉਹਨੂੰ ਕਹੇ ਤੂੰ ਕੰਮ ਕਰਕੇ ਖਾ ਉਹਦੇ ਵਾਸਤੇ ਦਿਨ ਹੈ ਕਿ ਰਾਤ ਹੈ ਇਹ ਨਹੀਂ ਤੁਹਾਡੇ ਹੁਣ ਸਮਝ ਪਈ ਕਮਾ ਕੇ ਖਾਣਾ ਵਿਹਲੜ ਆਦਮੀ ਦਾ ਉਹਦੇ ਵਾਸਤੇ ਰਸਤਾ ਕਿਤੇ ਨਾ ਇਹ ਦੇਣਾ ਕਿ ਰਾਤਾਂ, ਨੌ ਬਾਦਸ਼ਾਹ ਬੈਠੇ ਰਹੇ ਔਰ ਇਹ ਵਿਹਲੜ ਲੋਕ ਜਿਹੜੇ ਬਾਹਰੋਂ ਆਏ ਬਾਹਰੋਂ ਆ ਕੇ ਸਾਡੇ ਦੇਸ਼ ਤੇ ਕਬਜ਼ਾ ਕੀਤਾ, ਇੰਦਰ ਨੇ, ਵਿਸ਼ਨੂ ਨੇ, ਬਰਮਾ ਨੇ, ਬ੍ਰਾਹਮਣ ਨੇ, ਇਹ ਉਹਨੇ ਆਪ ਲਿਖਿਆ ਹੋਇਆ ਮੈਂ ਨਹੀਂ ਬੋਲ ਰਿਹਾ ਉਹਦੇ ਗ੍ਰੰਥਾਂ ਚ ਲਿਖਿਆ ਹੋਇਆ ਕਿ ਅਸੀਂ ਭਾਰਤ ਤੇ ਆ ਕੇ ਕਬਜ਼ਾ ਕੀਤਾ ਹੁਣ ਉਹਨੂੰ ਕੋਈ ਕਹੇ ਕਿ ਤੈਨੂੰ ਕਰਕੇ ਖਾਣਾ ਪਊ ਬਈ ਜਿਵੇਂ ਦੂਜੇ ਕਰਦੇ ਹੋ ਤੂੰ ਕਰ ਜਿੰਨੀ ਮਿਹਨਤ ਦੂਜੇ ਘਰ ਦੇ ਉਹ ਕਰੇ ਔਰ ਫਿਰ ਜੋ ਉਹਨੂੰ ਮਿਲਦਾ ਹੈ ਉਹ ਖਾਵੇ ਜਿਆਦਾ ਕਰੇਗਾ ਜਿਆਦਾ ਖਾ ਲੇਗਾ ਹੁਣ ਉਹ ਜਿਹੜੀਆਂ ਔਰਤਾਂ ਜਿਨਾਂ ਨੂੰ ਰੋਜ਼ ਕਰੇ ਕੇਲੇ ਸੰਤਰੇ ਮਾਲਟੇ, ਸੋਨਾ ਚਾਂਦੀ, ਘੋੜੇ, ਗਾਈਆਂ, ਸਭ ਕੁਝ ਕਰੇ ਜਾਂਦਾ ਸੀ। ਜਿਹੜੀਆਂ ਘਰੇ ਬੈਠੀਆਂ ਕਰੋੜਾਂ ਦੀਆਂ ਮਾਲਕ ਸੀ ਉਹਨਾਂ ਨੂੰ ਵੀ ਖੇਤ ਚ ਜਾਣਾ ਪਿਆ, ਅਰੇ ਤੁਸੀਂ ਜਾਂਦੇ ਆ ਨਾ ਖਿੱਚ ਸਾਰੀਆਂ ਸਾਡੀਆਂ ਕੁੜੀਆਂ ਦਾ ਕੀ ਹਾਲ ਹੈ ਕਿ ਬੱਚਾ ਪੈਦਾ ਹੋਣ ਵਾਲਾ ਹੁੰਦਾ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੀਆਂ ਮਾਵਾਂ ਬੱਚਾ ਪੈਦਾ ਹੋਣ ਵਾਲਾ ਹੁੰਦਾ ਕਿੱਕਰ ਤੇ ਚੜੀ ਬੈਠੀ ਹੁੰਦੀ ਆ ਮੋਢੀਆਂ ਤੋੜਨ ਵਾਸਤੇ ਕਦੇ ਸੋਚ ਕੇ ਵੇਖਿਓ ਗੁਲਾਮੀ ਕੀ ਹੁੰਦੀ ਹੈ ਕਿੱਕਰ ਤੇ ਬਾਲਣ ਵਾਸਤੇ ਚੜੀ ਹੁੰਦੀ ਹੈ ਕਿ ਸੁੱਕੀਆਂ ਲੱਕੜਾਂ ਭਾਲ ਕੇ ਥੱਲੇ ਸਿੱਟੂਗੀ ਔਰ ਫਿਰ ਚੁੱਲਾ ਬਲੇਗਾ, ਪੜੂਗਾ ਤੁਹਾਡੀ ਗੁਲਾਮੀ ਦੀ ਹੱਦ ਕਿ ਤੁਹਾਡੀ ਮਾਂ ਨੂੰ ਭੈਣ ਨੂੰ ਬੱਚੀ ਨੂੰ ਤੁਹਾਡੇ ਘਰ ਦੇ ਕਿਸੇ ਜੀ ਨੂੰ ਬੱਚਾ ਪੈਦਾ ਹੋਣ ਵਾਲਾ ਔਰ ਉਹ ਚੱਕ ਕੇ ਕਿੱਕਰ ਤੇ ਚੜੀ ਬਾਲਣ ਵਾਸਤੇ ਇਤੋਂ ਭੈੜੀ ਹੋ ਕਿ ਸਕਦੀ ਕਿਸੇ ਨਾਲ ਤੇ ਜਿਹੜੀਆਂ ਬ੍ਰਾਹਮਣਾਂ ਦੀਆਂ ਔਰਤਾਂ ਸੀ ਜਦੋਂ ਉਹਨਾਂ ਨੂੰ ਵੀ ਖੇਤ ਚ ਜਾਣਾ ਪਿਆ ਬੰਦਿਆਂ ਨੂੰ ਵੀ ਕੰਮ ਕਰਨਾ ਪਿਆ ਤਾਂ ਉਹਨਾਂ ਦੇ ਦਿਨ ਕਾਹਦੇ ਚ ਬਦਲ ਗਏ ਰਾਤਾਂ ਚ ਬਦਲ ਗਏ ਭਾਈ ਨੌ ਰਾਜਿਆਂ ਦੀ ਜਿੰਨਾ ਚਿਰ ਸਲਤਨਤ ਰਹੀ ਤਾਂ ਉਹਨਾਂ ਦੀਆਂ ਨੌ ਰਾਤਾਂ ਚੱਲਦੀਆਂ ਰਹੀਆਂ।

ਫਿਰ ਇੱਕ ਬ੍ਰਾਹਮਣ ਪੁਸ਼ਪਾ ਮਿੱਤਰ ਨਾਂ ਦਾ ਬ੍ਰਾਹਮਣ ਉਹ ਘੁਸਿਆ, ਜਦੋਂ ਦਸਵਾਂ ਬਾਦਸ਼ਾਹ ਗੱਦੀ ਤੇ ਬੈਠਿਆ ਤੇ ਇੱਕ ਬ੍ਰਾਹਮਣ ਘੁਸਿਆ ਉਹਦੇ ਚ ਔਰ
ਉਹ ਘੁਸਿਆ ਕਿਵੇਂ ਸਾਡੇ ਰਾਜੇ ਨੇ ਬ੍ਰਾਹਮਣਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ ਤਾਂ ਮੈਂ ਤੁਹਾਨੂੰ ਇਹ ਕਹਾਣੀ ਸੁਣਾ ਰਿਹਾ ਸੀ ਕਿ ਅਸ਼ੋਕ ਨੇ ਬ੍ਰਾਹਮਣੀ ਨਾਲ ਵਿਆਹ ਕਰਾ ਲਿਆ ਔਰ ਉਸ ਬ੍ਰਾਹਮਣੀ ਨੇ ਕੀ ਕੀਤਾ ਦੋ ਕੰਮ ਕੀਤੇ ਇੱਕ ਤਾਂ ਉਹਦੇ ਮੁੰਡੇ ਦੀਆਂ ਅੱਖਾਂ ਕੱਢਣੀਆਂ ਜਿਹੜਾ ਅਸ਼ੋਕਾ ਰਾਜਾ ਹੈ ਉਹਦੇ ਮੁੰਡੇ ਦੀਆਂ ਅੱਖਾਂ ਕੱਢ ਕਿਉਂਕਿ ਉਹਦਾ ਮੁੰਡਾ ਉਸ ਦਾ ਨਹੀਂ ਸੀ ਉਹ ਬ੍ਰਾਹਮਣੀ ਦਾ ਮੁੰਡਾ ਨਹੀਂ ਸੀ ਸਾਡੇ ਵਾਲੀ ਕੁੜੀ ਦਾ ਮੁੰਡਾ ਸੀ। ਫਿਰ ਉਹਨੇ ਕੀ ਕੀਤਾ ਜਿਹੜਾ ਗਿਆ ਦੇ ਵਿੱਚ ਅਸਲੀ ਪਿੱਪਲ ਸੀ ਅਸਲੀ ਪਿੱਪਲ ਜਿੱਥੇ ਬੁੱਧਾਂ ਨੂੰ ਗਿਆਨ ਹੋਇਆ ਜਿੱਥੇ ਬੁੱਧ ਦੁਨੀਆ ਬਾਰੇ ਸੋਚਦੇ ਰਹੇ ਬੈਠ ਕੇ ਉਹ ਗਿਆ ਦਾ ਪਿੱਪਲ ਹੈ ਜਿਹੜਾ ਅੱਜ ਵੀ ਬਹੁਤ ਵੱਡਾ ਉਹ ਉਸ ਪਿੱਪਲ ਨੂੰ ਉਸ ਬ੍ਰਾਹਮਣਾਂ ਦੀ ਕੁੜੀ ਨੇ ਉਸ ਪਿੱਪਲ ਨੂੰ ਪੱਟਵਾ ਦਿੱਤਾ ਉਸ ਦੀਆਂ ਜੜਾਂ ਵਿੱਚ ਤੇਲ ਪਾਇਆ।

“ਜੜਾਂ ਵਿੱਚ ਤੇਲ ਦੇਣਾ” ਹੁਣ ਗੱਲ ਸਮਝ ਲੱਗ ਗਈ ਮੁਹਾਵਰੇ ਵੀ ਐ ਹੀ ਬਣਦੇ ਜ਼ਿੰਦਗੀ ਚੋ ਬਾਏ ਉਸ ਬ੍ਰਾਹਮਣ ਔਰਤ ਨੇ ਉਸ ਪਿੱਪਲ ਦੀਆਂ ਜੜਾਂ ‘ਚ ਤੇਲ ਦਿੱਤਾ, ਜਿਹੜਾ ਪਿੱਪਲ ਤਥਾਗਤ ਬੁੱਧ ਨੂੰ ਜੋ ਸਾਡੇ ਪਹਿਲੇ ਪਿਤਾਮਾ ਦੁਨੀਆਂ ਦੇ ਉਹਦੇ ਹੇਠ ਬੈਠ ਕੇ ਗਿਆਨ ਹੋਇਆ ਉਸ ਪਿੱਪਲ ਨੂੰ ਪੱਟਣ ਵਾਸਤੇ ਪਹਿਲਾਂ ਕਟਾਇਆ ਫਿਰ ਉਹਦੀਆਂ ਜੜਾਂ ਦੇ ਵਿੱਚ ਤੇਲ ਪਾਇਆ ਕਿਉਂਕਿ ਤੇਲ ਨਾਲ ਕਦੇ ਚੀਜ਼ ਉਗਦੀ ਨਹੀਂ, ਤੁਹਾਡੀ ਘਰਾਂ ਚ ਛਨੀ ਵਾਲੇ ਆਉਂਦੇ ਕਿ ਨਹੀਂ ਡੋਲਣਾ ਲੈ ਕੇ ਸ਼ਨੀ ਬਾਬੇ ਤੁਸੀਂ ਕਦੇ ਉਹਨਾਂ ਦਾ ਡੋਲ ਨਾ ਵੇਖਿਆ ਜਾ ਨਿੱਕੀਆਂ ਨਿੱਕੀਆਂ ਗੱਲਾਂ ਲਈ ਤੁਹਾਡਾ ਧਿਆਨ ਨਹੀਂ ਜਾਂਦਾ ਉਹ ਡੋਲਦੇ ਵਿਚ ਇਦਾਂ ਕ ਸ਼ਨੀ ਪਿਆ ਹੁੰਦਾ ਧਾਤਾ ਜਾ ਤਾਂਬੇ ਦਾ ਜਾਂ ਕਿਸੇ ਹੋਰ ਚੀਤਾ ਤੁਸੀਂ ਉਹ ਚ ਤੇਲ ਪਾਈ ਜਾਦੇ ਆ ਬਾਬਾ ਆ ਗਿਆ ਤੇਲ ਪਾਤਾ ਬਾਬਾ ਆ ਗਿਆ, ਤੇਲ ਸ਼ਾਮ ਨੂੰ ਤਿੰਨ ਚਾਰ ਕਿਲੋ ਤੇ ਲੈ ਕੇ ਚਲਾ ਜਾਂਦਾ ਕਦੇ ਨਾ ਤੇ ਸ਼ਨੀ ਦੇ ਨਾਂ ਤੇ, ਸ਼ਨੀ ਕਾਹਦੇ ਚ ਪਾਇਆ ਤੇਲ ਚ ਤੇਲ ਚ ਕਿਉਂ ਪਾਇਆ ਕਿਉਂਕਿ ਛਨੀ ਤੁਹਾਡਾ ਬੁੜਾ ਰਾਹੂ ਕੇਤੂ ਤੇ ਛਨੀ ਇਹ ਤੁਹਾਡੇ ਬੁੜੇ ਆ ਤਿੰਨੇ ਤੁਸੀਂ ਕਹਿੰਦੇ ਬ੍ਰਾਹਮਣ ਨੂੰ ਸੁਣਿਆ ਕਿ ਤੇਰੇ ਘਰ ਚ ਰਾਹੂ ਆ ਗਿਆ, ਤੇਰੇ ਘਰੇ ਕੇਤੂ ਆ, ਗਿਆ ਤੇਰੇ ਘਰੇ ਛਨੀ ਆ ਗਿਆ, ਸੁਣਦੇ ਆ ਕਿ ਨਹੀਂ ਤੁਸੀਂ ਤੇਰੇ ਘਰੇ ਰਾਹੂ ਤੇ ਅੱਗੇ ਤੋਂ ਇਕੱਠੇ ਬੈਠੇ ਆ ਤੇਰੇ ਘਰੇ ਛਨੀ ਤੇ ਰਾਹੂ ਬੈਠੇ ਆ ਇਸ ਕਰਕੇ ਤੇਰਾ ਤਾਂ ਉਪਾ ਕਰਨਾ ਪਊਗਾ ਅਰੇ ਸਾਡੇ ਘਰੇ ਆ ਗਏ ਸਾਨੂੰ ਮੌਤ ਪੈਂਦੀ ਹੈ ਅਰੇ ਮੇਰਾ ਬਾਪ ਮੇਰੇ ਘਰੇ ਆਇਆ ਤੇ ਮੈਨੂੰ ਮੌਤ ਪੈ ਗਈ ਇਹਨਾਂ ਨੂੰ ਕੱਢਣ ਵਾਸਤੇ ਦੇਖੋ ਇਹਨਾਂ ਨੂੰ ਕੱਢਣ ਵਾਸਤੇ ਪੈਸੇ ਅਦਾ ਕਰਨ ਪਏਗਾ। ਔਰ ਉਪਾਅ ਕਰਨ ਵਾਸਤੇ 1 ਰੁਪਆ, 200 ਰੁਪਏ, ਹਜਾਰ ਰੁਪਏ, 5 ਹਜਾਰ ਰੁਪਏ, 20 ਹਜਾਰ ਰੁਪਏ, ਲੱਖ ਰੁਪਆ, ਲੱਗੇਗਾ ਜਿੱਡੀ ਵੱਡੀ ਮੁਸੀਬਤ ਕੱਢਣੀ ਰਾਹੂ ਤੇ ਕੇਤੂ ਹੈ ਸ਼ਨੀ ਹੈ ਆ। ਹੁਣ ਸ਼ਨੀ ਰਾਊ ਤੇ ਕੇਤੂ।

ਅਸ਼ੋਕਾਂ ਨੇ ਕੀ ਕੀਤਾ ਦੇਖੋ ਅਸ਼ੋਕਾ ਦਾ ਤੇ ਅਗਲੇ ਪਾਤਸ਼ਾਹ ਦਾ ਕੀ ਅੰਤਰ ਲੋਕਾਂ ਨੇ ਚੱਕ ਕੇ ਬ੍ਰਾਹਮਣੀ ਨੂੰ ਕਤਲ ਕਰਵਾ ਤਾ ਵੀ ਇਹ ਕਾਤਲ ਹੈ ਇਹ ਮੇਰੇ ਬੱਚੇ ਦੀਆਂ ਅੱਖਾਂ ਕੱਟੀਆਂ ਨੇ ਔਰ ਇਹਨੇ ਤਥਾਗਤ ਪਿੱਪਲ ਆ ਜਿਹੜਾ ਉਹਨੂੰ ਤਬਾਹ ਕੀਤਾ ਇਹਨੂੰ ਮੇਰੇ ਦਰਬਾਰ ਚ ਲਿਜਾ ਕੇ ਰਸਤੇ ਚ ਖੜੇ ਕਰਕੇ ਇਹਨੂੰ ਕਤਲ ਕਰ ਦਿੱਤਾ ਜਾਵੇ। ਕਤਲ ਕਰ ਦਈ ਮੈਨੂੰ ਲੱਗਿਆ ਕਿ ਸਹੀ ਇਨਸਾਫ ਹੋ ਗਿਆ ਇਸੇ ਕਰਕੇ ਉਹ ਮਹਾਨ ਹੈ ਇਸੇ ਕਰਕੇ ਦੁਨੀਆਂ ਦਾ ਸਭ ਤੋਂ ਵੱਡਾ ਬਾਦਸ਼ਾਹ ਕਿਹਾ ਜਾਂਦਾ ਪਰ ਉਸਤੋਂ ਬਾਅਦ ਜਿਹੜੇ ਬੈਠੇ ਉਹਦੇ ਚ ਦਸਵਾਂ ਪਾਤਸ਼ਾਹ ਜਦੋਂ ਬੈਠਾ, ਇਹ ਦਸਤਾਵੇਜੀ ਸਬੂਤ ਆ ਸਾਰੇ ਔਰ ਉਸ ਬ੍ਰਾਹਮਣੀ ਨੇ ਆਪਦਾ ਭਰਾ ਭਰਤੀ ਕਰ ਲਿਆ ਸਪਾਹੀ ਹੌਲੀ ਹੌਲੀ ਉਹਨੇ ਕਿਉਂਕਿ ਉਹ ਰਾਣੀ ਸੀ ਉਹਨੇ ਉਹਨੂੰ ਸਪਾਹੀ ਤੋਂ ਥਾਣੇਦਾਰ ਬਣਾਇਆ, ਥਾਣੇਦਾਰ ਤੋਂ ਉੱਤੇ ਬਣਾਇਆ, ਸੂਬੇਦਾਰ ਬਣਾਇਆ, ਮੇਜਰ ਬਣਾਇਆ ਫਿਰ ਅੱਗੇ ਬਰ ਗੇਡੀਅਰ ਬਣਾਇਆ ਲਿਜਾਂਦੀ ਲਿਜਾਂਦੀ ਨੇ ਜਨਰਲ ਬਣਾ ਤਾ ਉਹਨੂੰ ਫੌਜਾਂ ਦਾ ਸਭ ਤੋਂ ਵੱਡਾ ਜਨਰਲ ਬਣਿਆ ਉਹ ਬ੍ਰਾਹਮਣਾਂ ਦਾ ਮੁੰਡਾ ਜਿਹਦਾ ਨਾਂ ਪੁਸ਼ਪਾ ਮਿੱਤਰ ਹੈ ਯਾਦ ਰੱਖਿਓ, ਹੁਣ ਪੁਸ਼ਪਾ ਮਿੱਤਰ ਨੇ ਕੀ ਕੀਤਾ ਮੌਕਾ ਪਾਇਆ ਮੌਕਾ ਪਾ ਕੇ ਜਦੋਂ ਸਾਡਾ ਬਾਦਸ਼ਾਹ ਕੱਲਾ ਔਰ ਉਹਨੂੰ ਕਤਲ ਕਰਤਾ, ਜਿਹੜੀਆਂ ਨੌ ਰਾਤਾਂ ਖਤਮ ਹੋ ਗਈਆਂ ਤੇ ਦਸਵਾਂ ਉਹਨਾਂ ਦੇ ਵਾਸਤੇ ਖੁਸ਼ੀ ਦਾ ਦਿਨ ਆ ਗਿਆ, ਕਿ ਬਾਦਸ਼ਾਹ ਆਖਰੀ ਕਤਲ ਹੋ ਗਿਆ ਪਹਿਲਾਂ ਬਾਦਸ਼ਾਹ ਮਰਦਾ ਸੀ ਤੇ ਨਾਲ ਦੀ ਨਾਲ ਹੀ ਰਾਜ ਸੱਤਾ ਦੂਜੇ ਪਾਸੇ ਚਲੀ ਜਾਂਦੀ ਸੀ, ਬਾਦਸ਼ਾਹ ਕੌਣ ਬਣ ਗਿਆ ਬ੍ਰਾਹਮਣ ਉਹਦਾ ਨਾਂ ਕੀ ਹੈ ਇਹ ਦੁਸਹਿਰਾ ਉਹਨਾਂ ਦੀ ਖੁਸ਼ੀ ਚ ਹੋਇਆ ਤੁਸੀਂ ਅੱਜ ਤੋਂ 2300 ਸਾਲ ਪਹਿਲਾਂ ਰਾਜ ਕਰਦੇ ਸੀ ਇਸ ਭਾਰਤ ਦੇ ਉੱਤੇ ਔਰ ਤੁਹਾਡਾ ਰਾਜ ਸੀਰੀਆ ਤੱਕ ਫੈਲਿਆ ਹੋਇਆ ਸੀ, ਅਫਗਾਨਿਸਤਾਨ, ਇਰਾਨ, ਉਸ ਤੋਂ ਅੱਗੇ ਸੀਰੀਆ ਇਥੋਂ ਤੱਕ ਤੁਹਾਡਾ ਰਾਜ ਫੈਲਿਆ ਹੋਇਆ ਸੀ। ਲੰਕਾ ਤੋਂ ਲੈ ਕੇ ਸੀਰੀਆ ਤੱਕ ਉਹ ਖਤਮ ਕਿਹਨੇ ਕੀਤਾ ਪੁਸ਼ਪਾ ਮਿੱਤਰ, ਜਿਹੜੀਆਂ ਰਾਤਾਂ ਉਹ ਖਤਮ ਹੋ ਗਈਆਂ ਤੇ ਦਸਵਾਂ ਦੁਸਹਿਰਾ ਬਣ ਗਿਆ ਬਾਤ ਸਮਝ ਲੱਗੀ ਬਈ।

ਹਵਾਲਾ (ਪ੍ਰਫੈਸਰ ਗੁਰਨਾਮ ਸਿੰਘ ਮੁਕਤਸਰ)