ਕਪੁਰਥਲਾ ਚ ਮਹਿਲਾ ਤੇ ਚਲੀ ਗੋਲੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ। ਮਹਿਲਾ ਨੂੰ ਇਲਾਜ ਲਈ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ
( KOROTANY ) ਕਪੁਰਥਲਾ ਦੀ ਇਕ ਮਹਿਲਾ ਉਪਰ ਚਲੀ ਗੋਲੀ ਮਹਿਲਾ ਨੂੰ ਇਲਾਜ ਲਈ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਡਾਕਟਰ ਮੁਤਾਬਿਕ ਮਹਿਲਾ ਦੇ ਇਕ ਗੋਲੀ ਲੱਗੀ ਹੈ ਅਤੇ ਮਹਿਲਾ ਖ਼ਤਰੇ ਤੋਂ ਬਾਹਰ ਹੈ ਡੀ ਐੱਸ ਪੀ ਸ਼ੀਤਲ ਸਿੰਘ ਅਤੇ ਐੱਸ ਐੱਚ ਓ ਅਮਨਦੀਪ ਸਿੰਘ ਨਾਹਰ ਮੌਕੇ ਤੇ ਹਨ ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…