Global Awareness News

Awareness is Power: Know the World

ਕੱਲੀ ਰਜਿਸਟਰੀ ਕਰਾਉਣ ਨਾਲ ਘਰ ਤੁਹਾਡਾ ਨਹੀਂ ਹੁੰਦਾ ਇਹ 10 ਤਰਹਾਂ ਦੇ ਡਾਕੂਮੈਂਟ ਲੈਣੇ ਵੀ ਬਹੁਤ ਜਰੂਰੀ ਹੁੰਦੇ ਨੇ

ਕੱਲੀ ਰਜਿਸਟਰੀ ਕਰਾਉਣ ਨਾਲ ਘਰ ਤੁਹਾਡਾ ਨਹੀਂ ਹੁੰਦਾ ਇਹ 10 ਤਰਹਾਂ ਦੇ ਡਾਕੂਮੈਂਟ ਲੈਣੇ ਵੀ ਬਹੁਤ ਜਰੂਰੀ ਹੁੰਦੇ ਨੇ

( KOROTANY ) Jalandhar Punjab, June 25-2026

ਪਹਿਲੀ ਹੈ।
ਟਾਈਟਲ ਡੀਡ ਇਹ ਦੱਸ ਦਈਏ ਕਿ ਜਿਸ ਬੰਦੇ ਤੋਂ ਤੁਸੀਂ ਘਰ ਖਰੀਦ ਰਹੇ ਹੋ ਕੀ ਉਹ ਘਰ ਦਾ ਅਸਲੀ ਮਾਲਕ ਹੈ ਵੀ ਜਾਂ ਨਹੀਂ

ਦੂਜੀ ਹੈ।

ਇਹ ਮਦਰ ਡੀਟ ਇਸ ਤੋਂ ਪਤਾ ਚੱਲਦਾ ਹੈ ਕਿ ਘਰ ਕਿਹੜੇ ਸਾਲ ਦੇ ਵਿੱਚ ਕੇਸ ਬੰਦੇ ਦੇ ਕੋਲ ਸੀ।

ਤੀਜਾ ਹੈ।

ਏ ਇਨਕੰਪਰਸ ਸਰਟੀਫਿਕੇਟ ਇਸ ਤੋਂ ਪਤਾ ਚੱਲਦਾ ਹੈ।  ਕਿ ਘਰ ਦੇ ਉੱਤੇ ਕਿਤੇ ਕੋਈ ਲੋਨ ਵਗੈਰਾ ਤਾਂ ਨਹੀਂ ਚੱਲਦਾ

ਚੌਥਾ ਹੈ।

ਸੇਲ ਸਰਟੀਫਿਕੇਟ ਜਿਸ ਤੋਂ ਪਤਾ ਲੱਗਦਾ ਹੈ ਕਿ ਮਾਲਕ ਤੁਹਾਡੇ ਨੌ ਤੇ ਲੈਂਡ ਟ੍ਰਾਂਸਫਰ ਕਰਾ ਰਿਹਾ।

ਪੰਜਵਾਂ ਹੈ।

ਜੇਕਰ ਤੁਸੀਂ ਕਿਸੇ ਨਵੀਂ ਬਣ ਰਹੀ ਬਿਲਡਿੰਗ ਦੇ ਵਿੱਚ ਘਰ ਲੈ ਰਹੇ ਹੋ ਤਾਂ ਆਪਾਂ ਵੈਸ਼ਨ ਸਰਟੀਫਿਕੇਟ ਲੈਣਾ ਨਾ ਭੁਲਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਬਿਲਡਰ ਤੁਹਾਡੇ ਨੌ ਤੇ ਪੋਜੈਸ਼ਨ ਲੈ ਰਿਹਾ ਹੈ

ਛੇਵਾਂ ਹੈ।

ਔਕੂਪੇਸ਼ਨ ਸਰਟੀਫਿਕੇਟ ਤੇ ਜੇਕਰ ਬਿਲਡਿੰਗ ਬਿਲਕੁਲ ਨਵੀਂ ਬਣੀ ਹੈ ਤਾਂ ਤੁਹਾਨੂੰ ਅਲੋਟਮੈਂਟ ਸਰਟੀਫਿਕੇਟ ਲੈਣਾ ਚਾਹੀਦਾ ਇਸ ਤੋਂ ਬਿਨਾਂ ਬੈਂਕ ਦੀ ਐਨ ਓਸੀ ਤੇ ਪ੍ਰੋਪਰਟੀ ਟੈਕਸ ਦੀਆਂ ਰਸੀਦਾਂ ਦੇ ਨਾਲ ਨਾਲ ਰਜਿਸਟਰੀ ਕਰਾਉਣ ਸਮੇਂ ਮਿਊਟੇਸ਼ਨ ਸਰਟੀਫਿਕੇਟ ਵੀ ਲੈ ਲਿਓ ਜਿਸ ਨਾਲ ਸਰਕਾਰੀ ਕਾਗਜ਼ਾਂ ਦੇ ਵਿੱਚ ਤੁਸੀਂ ਉਸ ਪ੍ਰੋਪਰਟੀ ਦੇ ਮਾਲਕ ਬਣ ਜਾਦੇ ਹੋ

ਜਾਣਕਾਰੀ ਚੰਗੀ ਲੱਗੇ ਤਾਂ ਅੱਗੇ ਵੀ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਜਰੂਰ ਕਰ ਦਿਓ ਦੋਸਤੋ