Global Awareness News

Awareness is Power: Know the World

ਸਨੈਚਿੰਗ ਗਿਰੋਹ ਦਾ ਪਰਦਾਫਾਸ਼, 4 ਔਰਤਾਂ ਕਾਬੂ

ਸਨੈਚਿੰਗ ਗਿਰੋਹ ਦਾ ਪਰਦਾਫਾਸ਼, 4 ਔਰਤਾਂ ਕਾਬੂ

( KOROTANY) ਬੱਸ ਅੱਡੇ ‘ਤੇ ਬਜੁਰਗ ਔਰਤ ਦੀ ਵਾਲੀਆਂ ਝਪਟੀਆਂ, ਲੋਕਾਂ ਕੀਤਾ ਖਨੌਰੀ : ਸਥਾਨਕ ਬੱਸ ਸਟੈਂਡ ‘ਤੇ ਮੰਗਲਵਾਰ ਸਵੇਰੇ ਸਨੈਚਿੰਗ ਗਿਰੋਹ ਦੀਆਂ ਚਾਰ ਔਰਤਾਂ ਨੂੰ ਉਸ ਸਮੇਂ ਲੋਕਾਂ ਨੇ ਕਾਬੂ ਕੀਤਾ ਜਦੋਂ ਉਨ੍ਹਾਂ ਬੱਸ ‘ਚ ਚੜ੍ਹ ਰਹੀ ਇਕ ਬਜ਼ੁਰਗ ਮਹਿਲਾ ਨੂੰ ਘੇਰ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗਿਰੋਹ ਦੀ ਇਕ ਮਹਿਲਾ ਆਪਣੇ ਸਾਥੀ ਨਾਲ ਕਾਰ ‘ਚ ਸਵਾਰ ਹੋ ਕੇ ਫ਼ਰਾਰ ਹੋ ਗਈ।