Global Awareness News

Awareness is Power: Know the World

ਸਿਰਫਿਰੇ ਨੇ ਸਕੂਲ ‘ਚ ਵੜ੍ਹ ਕੇ ਮਹਿਲਾ ਟੀਚਰ ਨੂੰ ਮਾਰੀਆਂ ਗੋਲੀਆਂ, ਫਿਰ ਆਪਣੀ ਕਨਪੱਟੀ ‘ਤੇ ਰੱਖ ਚਲਾਈ ਪਿਸਤੌਲ…

( KOROTANY ) ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਸਿਰਫਿਰੇ ਨੌਜਵਾਨ ਨੇ ਸਕੂਲ ਵਿੱਚ ਦਾਖਲ ਹੋ ਕੇ 26 ਸਾਲਾ ਅਧਿਆਪਕਾ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਖੁਦ ਦੀ ਕਨਪੱਟੀ ‘ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਸਦਰ ਕੋਤਵਾਲੀ ਦੇ ਚਿਲਡਰਨ ਅਕੈਡਮੀ ਸਕੂਲ ਦੀ ਦੱਸੀ ਜਾ ਰਹੀ ਹੈ।

ਮੁੱਢਲੀ ਜਾਣਕਾਰੀ ਮੁਤਾਬਕ 26 ਸਾਲਾ ਨਿਸ਼ਾਤ ਫਾਤਿਮਾ ਨੂੰ 28 ਸਾਲਾ ਸਾਉਦ ਅੰਸਾਰੀ ਨੇ ਕਲਾਸਰੂਮ ਦੇ ਅੰਦਰ ਗੋਲੀ ਮਾਰ ਦਿੱਤੀ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਵੀ ਆਪਣੀ ਕਨਪੱਟੀ ‘ਤੇ ਗੋਲੀ ਮਾਰ ਲਈ। ਦੋਵਾਂ ਦੀ ਮੌਤ ਹੋਣ ਦੀ ਸੂਚਨਾ ਹੈ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਮੁਲਜ਼ਮ ਸਕੂਲ ਦਾ ਸਟਾਫ਼ ਜਾਂ ਵਿਦਿਆਰਥੀ ਨਹੀਂ ਸੀ ਤਾਂ ਆਖਿਰ ਉਹ ਹਥਿਆਰ ਲੈ ਕੇ ਸਕੂਲ ਪਰਿਸਰ ਦੇ ਅੰਦਰ ਕਲਾਸਰੂਮ ਤੱਕ ਕਿਵੇਂ ਪਹੁੰਚਿਆ? ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਮੌਕੇ ‘ਤੇ ਡੀਐੱਮ ਅਤੇ ਐੱਸਪੀ ਸਮੇਤ ਭਾਰੀ ਪੁਲਿਸ ਬਲ ਮੌਜੂਦ ਹੈ।

ਸਾਉਦ ਅੰਸਾਰੀ ਨੇ ਸਕੂਲ ਵਿੱਚ ਦਾਖਲ ਹੋ ਕੇ ਫਾਤਿਮਾ ਨੂੰ ਮਾਰੀ ਗੋਲੀ..

ਲਖੀਮਪੁਰ ਖੀਰੀ ਵਿੱਚ ਸੋਮਵਾਰ ਨੂੰ ਸਕੂਲ ਦੇ ਅੰਦਰ ਹੋਈ ਗੋਲੀਬਾਰੀ ਦੀ ਘਟਨਾ ਨਾਲ ਹੜਕੰਪ ਮਚ ਗਿਆ। ਸ਼ਹਿਰ ਦੇ ਚਿਲਡ੍ਰਨਜ਼ ਅਕੈਡਮੀ ਸਕੂਲ, ਸ਼ਾਹਪੁਰਾ ਕੋਠੀ ਵਿੱਚ ਉਸ ਸਮੇਂ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਇੱਕ ਨੌਜਵਾਨ ਕਲਾਸਰੂਮ ਦੇ ਅੰਦਰ ਪਹੁੰਚਿਆ ਅਤੇ ਉੱਥੇ ਮੌਜੂਦ ਮਹਿਲਾ ਅਧਿਆਪਕਾ ਨੂੰ ਗੋਲੀ ਮਾਰ ਦਿੱਤੀ।