Global Awareness News

Awareness is Power: Know the World

ਜਹਿਰੀਲੀ ਸ਼ਰਾਬ ਨਾਲ ਮੌਤਾ ਦੇ ਮਾਮਲੇ ਵਿੱਚ ਥਾਣਾ ਮਜੀਠਾ ਅਤੇ ਥਾਣਾ ਕੱਥੂਨੰਗਲ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ

ਜਹਿਰੀਲੀ ਸ਼ਰਾਬ ਨਾਲ ਮੌਤਾ ਦੇ ਮਾਮਲੇ ਵਿੱਚ ਥਾਣਾ ਮਜੀਠਾ ਅਤੇ ਥਾਣਾ ਕੱਥੂਨੰਗਲ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ

( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦਿਆ ਜਹਿਰੀਲੀ ਸ਼ਰਾਬ ਨਾਲ ਮੌਤਾ ਦੇ ਮਾਮਲੇ ਵਿੱਚ ਥਾਣਾ ਮਜੀਠਾ ਅਤੇ ਥਾਣਾ ਕੱਥੂਨੰਗਲ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਦਿਆ ਹੋਇਆ, ਥਾਣਾ ਮਜੀਠਾ ਵਿਖੇ ਮੁਕੰਦਮਾ ਨੰ. 42 ਮਿਤੀ 13.05.2025 ਜੁਰਮ 103, 105 BNS, 61(A) EXCISE ACT दापा सुतः 109, 61(2) BNS 61(A)-1-14 EXCISE ACT 3/4 SC/ST ACT 1989 माजेला खत 48 ਮਿਤੀ 13.5.25 मुतभ 105 श्री.लेत. प्रेम 61(1) वावी वट टार्तताल तम 103, 109, 61(2) BNS 3/4 SC/ST, 61(A) Ex Act साटा ਕੱਥੂਨੰਗਲ ਦਰਜ ਰਜਿਸਟਰ ਕੀਤੇ ਗਏ।

ਕੁੱਲ ਦੋਸ਼ੀ 18

ਗ੍ਰਿਫਤਾਰ ਦੋਸੀ=16, ਗ੍ਰਿਫਤਾਰ ਕਰਨੇ ਬਾਕੀ=02

ਲੜੀ ਦੋਸੀਆ ਦਾ ਨਾਮ

ਗ੍ਰਿਫਤਾਰੀ, ਮਿਤੀ 13.05.2025, ਨੰਬਰ

1. ਪ੍ਰਭਜੀਤ ਸਿੰਘ ਉਰਫ ਬੱਬੂ ਪੁੱਤਰ ਅਮਰੀਕ ਸਿੰਘ ਵਾਸੀ ਭਗਵਾ, 13.05.2025

2. ਕੁਲਬੀਰ ਸਿੰਘ ਉਰਫ ਜੰਗ ਪੁੱਤਰ ਅਮਰੀਕ ਸਿੰਘ ਵਾਸੀ ਭਗਵਾ,ਮਿਤੀ 13.05.2025

3. ਸਾਹਬ ਸਿੰਘ ਉਰਫ ਰਾਈ ਪੁੱਤਰ ਪ੍ਰੀਤਮ ਸਿੰਘ ਵਾਸੀ ਮਰੜੀਕਲਾ, ਮਿਤੀ 13,05.2025

4 . ਗੁਰਜੰਟ ਸਿੰਘ ਉਰਫ ਜੰਟਾ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਮਰੜੀ ਕਲਾਂ, ਮਿਤੀ 13.05.2025

5. ਸਿਕੰਦਰ ਸਿੰਘ ਉਰਫ ਪੱਪੂ ਪੁੱਤਰ ਸਰਬਜੀਤ ਸਿੰਘ ਉਰਫ ਦਾਰੀ ਵਾਸੀ ਮਰੜੀ, ਮਿਤੀ 13. 05.2025

6. ਨਿੰਦਰ ਕੌਰ ਪਤਨੀ ਜੀਤਾ ਵਾਸੀ ਖਰੀਏਵਾਲ, ਮਿਤੀ 13.05.2025

7. ਪਰਮਜੀਤ ਸਿੰਘ ਉਰਧ ਪੰਮਾ ਪੁੱਤਰ ਬੀਰਾ ਵਾਸੀ ਬਰੀਏਵਾਲ, ਮਿਤੀ 14.05.2025

8. ਸਾਹਿਬ ਸਿੰਘ ਉਰਫ ਸਾਬਾ ਪੁੱਤਰ ਸੁਖਦੇਵ ਸਿੰਘ ਵਾਸੀ ਹਰਸਾ ਛੀਨਾ ਉਚਾ ਕਿਲਾ ਥਾਣਾ ਰਾਜਾਸਾਂਸੀ, ਮਿਤੀ 13.05.2025

9. ਅਰਵਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਜੀ.ਕੇ ਸਟੇਟ ਮੁੰਡੀਆ ਕਲਾਂ, ਮਿਤੀ 13.05. 2025

10. ਪੰਕਜ ਕੁਮਾਰ ਉਰਫ ਸਾਹਿਲ ਪੁੱਤਰ ਰਾਜ ਕੁਮਾਰ ਵਾਸੀ ਜੀ.ਕੇ ਸਟੇਟ ਮੁੰਡੀਆ ਮਿਤੀ 13.05.2025

11. ਗੁਰਮੀਤ ਸਿੰਘ ਉਰਫ ਸਾਬਾ ਪੁਤਰ ਤਾਰਾ ਸਿੰਘ ਵਾਸੀ ਭੰਗਵਾਂ, ਕਲਾਂ ਥਾਣਾ ਜਮਾਲਪੁਰ ਲੁਧਿਆਣਾ, ਮਿਤੀ 13.05.2025

ਥਾਣਾ ਜਮਾਲਪੁਰ ਲੁਧਿਆਣਾ

12 ਰਵਿੰਦਰ ਕੁਮਾਰ ਜੈਨ ਵਾਸੀ ਦਿੱਲੀ ਮਿਤੀ 13.05.2025

13. ਰਾਜੀਵ ਕੁਮਾਰ ਜੈਨ ਵਾਸੀ ਦਿੱਲੀ, ਮਿਤੀ 14.05.2025

14. ਨਵਦੀਪ ਸਿੰਘ ਉਰਵ ਦੀਪ ਪੁੱਤਰ ਮੋਹਨ ਸਿੰਘ ਵਾਸੀ ਸ਼ਾਹਪੁਰ ਹਾਲ ਵਾਸੀ ਗੁਰੂ ਮੁਹਲਾ ਸ਼ਹੀਦ ਊਧਮ ਸਿੰਘ ਨੇੜੇ ਸਿੱਕਾ ਪੈਟਰੋਲ ਪੰਪ ਜੰਡਿਆਲਾ ਗੁਰੂ, ਮਿਤੀ 14.05.2025

15 ਅਰੁਣ ਉਰਫ ਕਾਲਾ ਪੁੱਤਰ ਮੂਰਤੀ ਰਾਮ ਵਾਸੀ ਪਿੰਡ ਪਤਾਲਪੁਰੀ ਥਾਣਾ ਗ੍ਰਿ ਕੱਥੂਨੰਗਲ 13.05.2025,

16. ਸੁੰਦਰ ਪੁੱਤਰ ਬਿਸਨ ਲਾਲ ਵਾਸੀ ਪਿੰਡ ਕਰਨਾਲਾ ਜਾਤੀ ਬੀ.ਸੀ

17. ਰਾਜਾ ਪੁੱਤਰ ਤਾਬਾ ਵਾਸੀ ਭੋਗਾਲੀ ਕਲਾ

18. ਰਵੀ ਕੁਮਾਰ ਪੁੱਤਰ ਰੋਸਨ ਲਾਲ ਵਾਸੀ ਹਰਸ਼ਾ ਉਂਚਾ ਕਿਲ੍ਹਾ ਰਾਜਾਸਾਂਸੀ

ਥਾਣਾ ਮਜੀਠਾ

भुर्वसभा है. 42 ਮਿਤੀ 13.05.2025 सुवभ 103,105 BNS, 61(A) EXCISE ACT

ਮ੍ਰਿਤਕ ਵਿਅਕਤੀ:- ਕੁਲ 18 ਵਿਅਕਤੀ ਮਰਨ ਵਾਲੇ ਵਿਅਕਤੀਆ ਦੇ ਨਾਮ :-

ਭੰਗਾਲੀ ਕਲਾ ਮਰੜੀ ਕਲਾਂ ਬਰੀਏਵਾਲ

1 ਬਲਬੀਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਭੰਗਾਲੀ ਕਲਾਂ, 2. ਰਮਨਦੀਪ ਸਿੰਘ ਪੁੱਤਰ ਪਿਸ਼ੇਰ ਸਿੰਘ ਵਾਸੀ ਭੰਗਾਲੀ ਕਲਾਂ, 3. ਰੋਮੀ ਪੁੱਤਰ ਰਾਜੂ ਵਾਸੀ ਭੰਗਾਲੀ ਕਲਾਂ, 4. ਇਕਬਾਲ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭੰਗਾਲੀ ਕਲਾ, 5. ਰਾਜਾ ਪੁੱਤਰ ਇੰਦਰ ਸਿੰਘ ਵਾਸੀ ਭੰਗਾਲੀ ਕਲਾ, 6. ਜੋਗਿੰਦਰ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਭੰਗਾਲੀ, 7. ਮੇਜਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਰੜੀ ਕਲਾਂ (ਸੰਸਕਾਰ ਹੋ ਗਿਆ ਹੈ, 8. ਪਰਮਜੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮਰੜੀ ਕਲਾਂ (ਸੰਸਕਾਰ ਹੋ ਗਿਆ ਹੈ।, 9. ਸਿਕੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮਰੜੀ ਕਲਾਂ, 10. ਸੁਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਦਾਸੀ ਮਰੜੀ ਕਲਾ, 11.ਸਰਬਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਰੜੀ ਕਲਾ, 12. ਮੰਨਾ ਪੁੱਤਰ ਚੰਨੂ ਕੋਮ ਮਹਿਰਾ ਸਿੱਖ ਵਾਸੀ ਬਰੀਏਵਾਲ, 18. ਕਰਨੈਲ ਸਿੰਘ ਉਰਫ ਮਹੰਤ ਪੁੱਤਰ ਦਲਬੀਰ ਸਿੰਘ ਵਾਸੀ ਬਰੀਏਵਾਲ

ਮਿਤੀ 13.05.2025

ਗ੍ਰਿਫਤਾਰ ਕਰਨਾ ਬਾਕੀ ਹੈ।

ਗ੍ਰਿਫਤਾਰ ਕਰਨਾ ਬਾਕੀ ਹੈ।

14.ਜੀਤਾ ਪੁੱਤਰ ਧਾਰੂ ਵਾਸੀ ਥਰੀਏਵਾਲ

ਭੰਗਵਾ

15.ਸਤਪਾਲ ਸਿੰਘ ਪੁੱਤਰ ਵੀਰ ਸਿੰਘ ਵਾਸੀ ਭੰਗਵਾ

16,ਬਲਕਾਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਭੰਗਵਾ

17.ਸਾਹਿਬ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਭੰਗਵਾ ਜਿਲ੍ਹਾ ਬਟਾਲਾ

18.ਬਲਦੇਵ ਸਿੰਘ ਪੱਤਰ ਕਰਮਾ ਸਿੰਘ ਵਾਸੀ ਸਾਰਚਰ ਥਾਣਾ ਅਲੀਵਾਲ ਜਿਲ੍ਹਾ ਗੁਰਦਾਸਪੁਰ

ਸ੍ਰੀ ਗੁਰੂ ਨਾਨਕ ਹਸਪਤਾਲ ਦਾਖਲ ਵਿਅਕਤੀਆ ਦੇ ਨਾਮ:-

1. ਕਾਲਾ ਪੁੱਤਰ ਨਿਰਮਲ ਸਿੰਘ ਵਾਸੀ ਭੰਗਾਲੀ ਕਲਾ, 2. ਗੁਲਜਾਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਮਰੜੀ ਕਲਾ, 3. ਕੰਵਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਰੜੀ ਕਲਾ, 4. ਸਰਵਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭੰਗਾਲੀ, 5. ਚੰਨਣ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਭਗਵਾ, 6. ਮੋਹਰ ਸਿੰਘ ਪੁੱਤਰ ਅਰੁਜਨ ਸਿੰਘ ਵਾਸੀ ਭੰਗਵਾ, 7. ਸੁਬੇਗ ਸਿੰਘ ਪੁੱਤਰ ਬਚਨ ਸਿੰਘ ਵਾਸੀ ਭੰਗਵਾ, 8. ਦਿਲਬਾਗ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਭਗਵਾ, 9. ਤਰਸੇਮ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਭਗਵਾ, 10. ਕੁਲਦੀਪ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਭਗਵਾ, 11. ਕੇਵਲ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਭੰਗਵਾ, 12.ਕੁਲਦੀਪ ਸਿੰਘ ਪੁੱਤਰ ਹਜਾਰਾ ਸਿੰਘ।

ਮ੍ਰਿਤਕ ਵਿਅਕਤੀ:- 05

ਥਾਣਾ ਕੱਥੂਨੰਗਲ

1. ਰੋਮੀ ਪੁੱਤਰ ਸਰਬਜੀਤ ਸਿੰਘ, 2. ਗੁਜੂ ਪੁੱਤਰ ਕ੍ਰਿਸ਼ਨ ਲਾਲ ਵਾਸੀਆਨ ਪਤਾਲਪੁਰੀ, 3. ਅਮਰਪਾਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਤਲਵੰਡੀ ਘੁੰਮਣ